Surprise Me!

Lawrence Bishnoi ਦੀ 'ਵੈਬ ਸੀਰੀਜ਼' Interview ਭਾਗ-2 ਕਿੱਥੇ ਤੇ ਕਦੋਂ ਸ਼ੂਟ ਹੋਈ, ਅਹਿਮ ਖੁਲਾਸੇ |OneIndia Punjabi

2023-03-18 56 Dailymotion

ਇੱਕ ਨਿੱਜੀ ਨਿਊਜ਼ ਚੈਨਲ ਨੇ ਵਿਸ਼ੇਸ਼ ਸ਼ੋਅ ਤਹਿਤ ਜੇਲ੍ਹ ਤੋਂ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਇੱਕ ਹੋਰ ਇੰਟਰਵਿਊ ਰਿਲੀਜ਼ ਕੀਤਾ ਹੈ। ਹਾਲ ਹੀ 'ਚ ਦਿੱਤੇ ਇੰਟਰਵਿਊ 'ਚ ਬਿਸ਼ਨੋਈ ਨੇ ਕਿਹਾ ਕਿ ਉਸ ਦੀ ਜ਼ਿੰਦਗੀ ਦਾ ਇੱਕੋ ਇੱਕ ਟੀਚਾ ਸਲਮਾਨ ਖਾਨ ਨੂੰ ਮਾਰਨਾ ਹੈ। ਬਾਲੀਵੁਡ ਸਟਾਰ ਸਲਮਾਨ ਖਾਨ ਬਾਰੇ ਗੈਂਗਸਟਰ ਨੇ ਕਿਹਾ ਕਿ ਸਲਮਾਨ ਖਾਨ ਵਲੋਂ ਕੀਤੇ ਹਿਰਨ ਦੇ ਸ਼ਿਕਾਰ ਲਈ ਮੁਆਫੀ ਮੰਗਣੀ ਪਵੇਗੀ।

Lawrence Bishnoi's 'web series' Interview part-2 where and when was shot, important revelations.

#lawrencebishnoi #sidhumoosewala #lawrencebishnoiinterview

Buy Now on CodeCanyon